ਕਰੋਨਾ ਵੈਕਸੀਨ ਦਾ ਟੀਕਾ ਹਿੰਦੂ ਨੇਤਾ ਸੁਭਾਸ਼ ਗੋਰੀਆ ਨੇ ਵੀ ਲਗਵਾਇਆ…
ਜਲੰਧਰ– ਜਲੰਧਰ ਵੈਸਟ ਚ ਪੈਂਦੀ ਬਸਤੀ ਦਾਨਿਸ਼ਮੰਦਾ ਦੇ ਵਾਰਡ ਨੰ 42 ਵਿੱਖੇ ਸਤਿੱਥ ਸਤਿਗੁਰੂ ਰਵਿਦਾਸ ਮੰਦਿਰ ਚ ਸਹਿਤ ਵਿਭਾਗ ਅਤੇ ਨਗਰ ਨਿਗਮ ਦੀ ਟੀਮ ਵਲੋਂ ਕਰੋਨਾ ਵੈਕਸੀਨ ਲਗਵਾਉਣ ਦਾ ਕੈਂਪ ਲਗਵਾਇਆ ਗਿਆ।ਜਿਸ ਵਿੱਚ 200 ਲੋਕਾਂ ਨੂੰ ਕਰੋਨਾ ਵੈਕਸੀਨ ਦੇ ਟੀਕੇ ਲਗਾਏ ਗਏ ਇਹ ਜਾਣਕਾਰੀ ਡਾ ਰਾਜ ਕਮਲ ਨੇ ਦਿੱਤੀ।ਇਸ ਮੌਕੇ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਆਫਿਸ ਇੰਚਾਰਜ ਭਗਤ ਓਮ ਪ੍ਰਕਾਸ਼, ਸੈਕਟਰੀ ਵਿਜੈ ਕੁਮਾਰ ਆਦਿ ਵੀ ਮਜ਼ੂਦ ਸਨ। ਕਰੋਨਾ ਵੈਕਸੀਨ ਲਗਵਾਉਣ ਲਈ ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈਲ ਪੰਜਾਬ ਦੇ ਚੇਅਰਮੈਂਨ ਸੁਭਾਸ਼ ਗੋਰੀਆ ਵੀ ਪਹੁੰਚੇ ਅਤੇ ਉਨ੍ਹਾਂ ਨੇ ਕਰੋਨਾ ਵੈਕਸੀਨ ਦਾ ਟੀਕਾ ਲਗਵਾਇਆ।