ਜਲੰਧਰ- ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਅੱਜ ਗਣਤੰਤਰ ਦਿਵਸ ਸਮਾਰੋਹ ਵਿੱਚ 145 ਕੋਵਿਡ ਯੋਧਿਆਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਉਘੀਆਂ ਸ਼ਖਸੀਅਤਾਂ ਨੂੰ ਉਨ੍ਹਾਂ ਵੱਲੋਂ ਮਹਾਂਮਾਰੀ ਦੌਰਾਨ ਸਮਾਜ ਪ੍ਰਤੀ ਨਿਭਾਈ ਗਈ ਅਹਿਮ ਭੁਮਿਕਾ ਲਈ ਸਨਮਾਨ ਕੀਤਾ।ਇਨ੍ਹਾਂ ਸ਼ਖਸੀਅਤਾਂ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਵਿਖੇ ਹੋਏ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ।ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਸੰਦੀਪ ਕੁਮਾਰ ਗਰਗ ਦੇ ਨਾਲ ਸਾਬਕਾ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਡਾ. ਤਰਸੇਮ ਲਾਲ, ਡਾ. ਸਤਿੰਦਰ ਕੌਰ, ਡਾ. ਸੁਰਿੰਦਰ ਸਿੰਘ ਨੰਗਲ, ਡਾ. ਸੁਰਜੀਤ ਸਿੰਘ ਡਾ. ਪਰਮਜੀਤ ਸਿੰਘ, ਮਨਪ੍ਰੀਤ ਕੌਰ, ਨਿਸ਼ੂ, ਡਾ. ਕੁਲਦੀਪ ਸਿੰਘ, ਡਾ. ਸੁਖਪ੍ਰੀਤ ਕੌਰ, ਡਾ. ਪ੍ਰਭਜੋਤ ਕੌਰ, ਪ੍ਰਕਾਸ਼ ਗਿੱਲ, ਸਰਬਜੀਤ ਲਾਲ, ਅਮਨਪ੍ਰੀਤ, ਡਾ. ਮਹੇਸ਼ ਪ੍ਰਭਾਕਰ, ਡਾ. ਕੁਲਦੀਪ ਰਾਏ, ਅਮਿਤਾ ਅਗਰਵਾਲ, ਅਵਤਾਰ ਚੰਦ, ਸ਼ਿਵ ਕੁਮਾਰ, ਡਾ. ਜੋਤੀ ਫੋਕੇਲਾ, ਡਾ. ਅਵਿਨਾਸ਼ ਮੰਗੋਤਰਾ, ਕੁਲਦੀਪ ਵਰਮਾ, ਰਮਨ ਕੁਮਾਰ, ਬਲਜੀਤ ਕੌਰ, ਡਾ. ਬਲਜਿੰਦਰ ਸਿੰਘ, ਹਰਦੇਵ ਸਿੰਘ, ਅਮਿਤ, ਡਾ. ਸਤਿੰਦਰ ਕੌਰ, ਡਾ. ਵਿਨੀਤ ਦਲਾਲ, ਅਮਰਜੀਤ ਕੌਰ, ਬਲਵਿੰਦਰ ਸਿੰਘ, ਡਾ. ਭੁਪਿੰਦਰ ਕੌਰ, ਡਾ. ਸੁਨੀਲ ਕੁਮਾਰ, ਗਗਨਦੀਪ, ਮਨਦੀਪ ਸਿੰਘ, ਡਾ. ਰਿਚਰਡ ਓਹਰੀ, ਡਾ. ਰਾਜਦੀਪ ਸਿੰਘ, ਰੁਪਿੰਦਰ ਸਿੰਘ, ਸੰਦੀਪ ਸਿੰਘ, ਡਾ. ਰੀਮਾ ਗੋਗੀਆ, ਡਾ. ਪ੍ਰੀਤਇੰਦਰ ਸਿੰਘ, ਡਾ. ਰਿਤੂ, ਸੁਖਜੀਤ ਕੌਰ, ਜਸਬੀਰ ਕੌਰ, ਡਾ.ਅਲਕਾ, ਮਨਪ੍ਰੀਤ ਕੌਰ, ਡਾ. ਜੋਤੀ ਸ਼ਰਮਾ, ਡਾ. ਅਤਿੰਦਰ ਪਾਲ ਕੌਰ, ਡਾ. ਚੇਤਨਾ, ਡਾ. ਕ੍ਰਿਤੀ ਸ਼ਰਮਾ, ਦੀਪਕ ਕੁਮਾਰ, ਇੰਸਪੈਕਟਰ ਰਾਜਵਿੰਦਰ ਕੌਰ, ਜੋਗਿੰਦਰ ਸਿੰਘ, ਸੁਰਿੰਦਰ ਕੁਮਾਰ, ਮਨਦੀਪ ਭਾਰਤੀ, ਤੀਰਥ ਸਿੰਘ, ਕੁਲਦੀਪ ਸਿੰਘ, ਏਐਸਆਈ ਦਵਿੰਦਰਪਾਲ ਸਿੰਘ, ਐਸਆਈ ਬਲਜਿੰਦਰ ਸਿੰਘ, ਐਸਆਈ ਸੁਖਦੇਵ ਸਿੰਘ, ਏਐਸਆਈ ਵਿਨੈ ਕੁਮਾਰ , ਹੈੱਡ ਕਾਂਸਟੇਬਲ ਕਮਲਜੀਤ ਸਿੰਘ, ਅਰੁਣਾ ਅਰੋੜਾ, ਮਨਜੀਤ ਕੌਰ, ਆਰ. ਜੇ. ਗੈਰੀ, ਹਰਜਿੰਦਰ ਕੌਰ, ਸੰਜੀਵ ਕੁਮਾਰ ਭਸੀਨ, ਰਾਜੂ ਚੌਧਰੀ, ਰਜਨੀ ਮਲਹੋਤਰਾ, ਪ੍ਰਦੀਪ ਕੁਮਾਰ, ਕਮਲਜੀਤ ਕਲਿਆਨਾ, ਕੁਲਦੀਪ ਸਿੰਘ, ਜਗਦੀਸ਼ ਰਾਮ, ਰਘਬੀਰ ਲਾਲ, ਸੰਜੀਵਨ ਰਾਮ, ਸੁਨੀਲ ਤਲਵਾਰ, ਖੁਸ਼ਮਨਪ੍ਰੀਤ ਕੌਰ, ਪ੍ਰਿਤਪਾਲ ਸਿੰਘ, ਸੌਮਾ ਸ਼ੇਖਰ, ਸੁਰਜੀਤ ਲਾਲ, ਸੁਖਵਿੰਦਰ ਕੁਮਾਰ, ਅਮਨਪ੍ਰੀਤ ਸਿੰਘ, ਹਤਿੰਦਰ ਮਲਹੋਤਰਾ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਸਤਵੀਰ ਸਿੰਘ, ਵਰਿੰਦਰ ਸਿੰਘ, ਪ੍ਰਭੂ ਦਿਆਲ, ਸੁਨੀਤਾ, ਰੌਸ਼ਨ ਲਾਲ, ਰਜਿੰਦਰ ਕੌਰ ਮਾਨ , ਲਖਵੀਰ ਸਿੰਘ ਲੱਖੀ, ਡਾ. ਅਮਨਦੀਪ, ਹਰੀ ਪਾਲ, ਮਨਜੀਤ ਲਾਲੀ, ਰਮਨਪ੍ਰੀਤ ਕੌਰ, ਰਵਿੰਦਰ ਸਿੰਘ, ਮਨਜੀਤ ਸਿੰਘ, ਏਐਸਆਈ ਸਤਪਾਲ ਸਿੰਘ, ਏਐਸਆਈ ਗੁਲਜ਼ਾਰ ਮੁਹੰਮਦ, ਅਮਨਦੀਪ ਸਿੰਘ, ਅਲੀ ਮੁਹੰਮਦ ਖਾਨ, ਲਖਵਿੰਦਰ ਪਾਲ ਸਿੰਘ ਗਿੱਲ, ਜ਼ੀਨਤ ਖਹਿਰਾ, ਕੁਲਦੀਪ ਕੌਰ, ਦਵਿੰਦਰ ਸਿੰਘ, ਲੁਪਿੰਦਰ ਕੁਮਾਰ, ਸੁਮਿਤ ਸ਼ਰਮਾ, ਕ੍ਰਿਤਿਕਾ ਠਾਕੁਰ, ਡਾ. ਰੋਹਿਤ ਸ਼ਰਮਾ, ਡਾ. ਰਾਜੇਸ਼ ਸ਼ਰਮਾ, ਡਾ. ਵਨੀਤ, ਰਮੇਸ਼ ਕੁਮਾਰ, ਅਰੁਨਜੀਤ ਸਿੰਘ, ਸੁਮਿਤ ਦੁੱਗਲ, ਜਤਿੰਦਰ ਕੁਮਾਰ, ਸਤਪਾਲ, ਚਰਨਜੀਤ ਸਿੰਘ, ਹੇਮੰਤ ਵਡੇਰਾ, ਨਿਰਮਲਜੀਤ ਕੌਰ, ਵਿਨੋਦ ਕੁਮਾਰ, ਹਰਪ੍ਰੀਤ ਵਾਲੀਆ, ਮੁਨੀਸ਼ ਦੁੱਗਲ, ਕਿਰਨ ਕੁਮਾਰ ਸ਼ਰਮਾ, ਲਵਲੇਸ਼ ਕੁਮਾਰ, ਰਾਕੇਸ਼ ਕੁਮਾਰ, ਏਐਸਆਈ ਰਣਜੀਤਪਾਲ, ਏਐਸਆਈ ਪ੍ਰੀਤਮ ਸਿੰਘ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਵਿਕਰਾਂਤ ਰਾਣਾ, ਡਾ. ਹਰਨੀਤ ਭਾਟੀਆ, ਡਾ. ਅੰਸ਼ੂਮਨ, ਦੀਪਕ ਕੁਮਾਰ, ਜਸਵਿੰਦਰ ਸਿੰਘ, ਹਰਜੀਤ ਕੁਮਾਰ, ਹਰਿਦਰਸ਼ਨ ਸਿੰਘ, ਚੰਦਰ ਸ਼ੇਖਰ, ਓਮੇਸ਼ਵਰ ਨਾਰਾਇਣ, ਸ਼ਰਨਜੀਤ ਸਿੰਘ, ਧਰਮਪਾਲ, ਏਐਸਆਈ ਅਸ਼ੋਕ ਕੁਮਾਰ, ਲੈਫ. ਸੋਨੀਆ ਮਹਿੰਦਰੂ ਅਤੇ ਊਸ਼ਾ ਰਾਣੀ ਦਾ ਸਨਮਾਨ਼ ਕੀਤਾ।

Latest News

जालंधर में कोरोना से राहत, आज इतने आए कोरोना पॉजीटिव मरीज..

जालंधर- जिला जालंधर में शुक्रवार को जिले में कोरोना से 8 लोगों की रिपोर्ट पॉजिटिव आई है। स्वास्थ्य विभाग को अलग-अलग सरकारी एवं निजी लैबोरेट्रीज...

बूट्टा मंडी बिजली दफ्तर में एक्स इन और एसडीओ के बीच कहासुनी के बाद चली कुर्सियां, एसडीओ घायल..

जालंधर(विनोद बिंटा)-बूट्टा मंडी बिजली दफ्तर में एक्स इन और एसडीओ के बीच कहासुनी के बाद मामला बढ़ गया। जिसके बाद दफ्तर में पड़ी कुर्सियां एक दूसरे पर चलाई। जिस...

जेडीए के बाद अब अवैध कालोनियों और कमर्शियल बिल्डिंगो पर चला निगम का डंडा…

जालंधर(विनोद बिंटा)-जेडीए के बाद अब नगर निगम ने अवैध कालोनियों और कमर्शियल बिल्डिंगो पर डंडा चलाते हुए कई जगह कार्रवाही की है। एमटीपी मेहरबान सिंह...

काला सिंधिया रोड नई बनाई गई सड़क मैं खंडों के कारण कई लोग घायल

वार्ड नंबर 43 में सीवरेज जाम समस्या 3 महीनों से बरकरार, जनता परेशान

Happy Birthday To Sahiba,Mehar

Leave a Reply

Your email address will not be published. Required fields are marked *