ਵਾਹਨਾਂ ਨੂੰ ਚੈੱਕ ਕਰ ਕੇ ਪ੍ਰਦੂਸ਼ਣ ਸਰਟੀਫਿਕੇਟ ਵੀ ਦਿੱਤੇ…

ਜਲੰਧਰ- 32ਵਾਂ ਸੜਕ ਸੁਰੱਖਿਆ ਮਹੀਨਾ ‘ਸੜਕ ਸੁਰੱਖਿਆ ਜੀਵਨ ਰੱਖਿਆ’ ਥੀਮ ਹੇਠ ਮਨਾਉਂਦੇ ਹੋਏ ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਵੱਲੋਂ ਅੱਜ ਰਾਜ ਪ੍ਰਦੂਸ਼ਣ ਚੈੱਕ ਸੈਂਟਰ ਬਸਤੀ ਬਾਵਾ ਖੇਲ ਵਿਖੇ ਮੁਫਤ ਪ੍ਰਦੂਸ਼ਣ ਚੈੱਕਅਪ ਕੈਂਪ ਲਗਵਾਇਆ ਗਿਆ। ਇਸ ਕੈਂਪ ਦੌਰਾਨ ਜਿਥੇ ਆਮ ਲੋਕਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਗਿਆ ਉਥੇ 60 ਦੇ ਕਰੀਬ ਮੁਫ਼ਤ ਪ੍ਰਦੂਸ਼ਣ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਰੀਜਨਲ ਟਰਾਂਸਪੋਰਟ ਅਥਾਰਟੀ ਨੇ ਲੋਕਾਂ ਨੂੰ ਆਨਲਾਈਨ ਪ੍ਰਦੂਸ਼ਣ ਸਰਟੀਫਿਕੇਟ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਪ੍ਰਦੂਸ਼ਣ ਚੈੱਕ ਸਰਟੀਫਿਕੇਟ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਸ ਨੂੰ ਦੁਬਾਰਾ ਵਿਭਾਗ ਦੀ ਵੈੱਬਸਾਈਟ ਦੇ ਲਿੰਕ

(https: /vahan.parivahan.gov.in/puc/views/pucCertificate.xhtml) ਤੋਂ ਰੀਪ੍ਰਿੰਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਆਪਣੀਆਂ ਗੱਡੀਆਂ ਦਾ ਰੈਗੂਲਰ ਪ੍ਰਦੂਸ਼ਣ ਚੈੱਕਅਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਕਰਕੇ ਸਾਡੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।

Wonderway : Best Ielts Institute In Jalandhar | Book 2 Day Free Demo Class

Latest News

सचिन जैन की आत्मिक शांति के लिए निकाला कैंडल मार्च, प्राइवेट अस्पतालों के खिलाफ कार्रवाही करने की भी की मांग..

जालंधर(विनोद बिंटा)- सोढल रोड पर करियाना स्टोर के मालिक सचिन जैन की गोली मारकर हत्या कर देने के मामले में आज उसकी आत्मिक शांति के...

देहात पुलिस ने ढिलवां कत्लकांड के मास्टरमाइंड को किया गिरफ्तार..

जालंधर-  देहात सीआई टू की पुलिस ने ढिल्वा हत्याकांड के मास्टरमाइंड को गिरफ्तार करने में सफलता हासिल की है।एसएसपी नवीन सिंगला के दिशा निर्देशों पर...

घरों में चोरी की वारदातों को अंजाम देने वाले 2 गिरफ्तार..

जालंधर(विनोद बिंटा)- थाना बरादरी की पुलिस घरेलु सामान चोरी करने वाले 2 आरोपियों को गिरफ्तार किया है। जिनकी पहचान करन कुमार उर्फ बच्चा पुत्र अनिल...

गांव गाखला में स्वर्गीय गरभाग कौर और स्वर्गीय गुरदेव कौर की याद में मनाया तीयां दा मेला..

जालंधर(विनोद बिंटा)- गांव गाखला में स्वर्गीय गरभाग कौर और स्वर्गीय गुरदेव कौर की याद में तीयां दा मेला बड़ी धूमधाम से मनाया गया। मेले में...

काला सिंधिया रोड नई बनाई गई सड़क मैं खंडों के कारण कई लोग घायल

वार्ड नंबर 43 में सीवरेज जाम समस्या 3 महीनों से बरकरार, जनता परेशान

Leave a Reply

Your email address will not be published. Required fields are marked *