ਅਜਿਹੀਆਂ ਘੱਟਨਾਵਾਂ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ ਰਾਜਪਾਲ..

ਨਵੀਂ ਦਿੱਲੀ :- ਬੀਤੇ ਦਿਨੀਂ ਜੰਮੂ-ਕਸ਼ਮੀਰ ’ਚ ਸਿੱਖ ਲੜਕੀਆਂ ਨੂੰ ਅਗਵਾ ਕਰ ਉਨ੍ਹਾਂ ਦਾ ਜਬਰਨ ਧਰਮ ਪਰਿਵਰਤਨ ਕਰਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਮੁੱਚੀ ਸਿੱਖ ਕੌਮ ’ਚ ਗੁੱਸਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਐਡਵਾਜਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦੇਸ਼ ਦੇ ਗ੍ਰਹਿਮੰਤਰੀ ਨੂੰ ਇਸ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ’ਚ ਰਹਿਣ ਵਾਲੇ ਸਿੱਖ ਸਮੁਦਾਇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਯੂਥ ਅਕਾਲੀ ਆਗੂ ਨੇ ਕਿਹਾ ਕਿ ਸਿੱਖ ਕੌਮ ਇੱਕ ਬਹਾਦੁਰ ਕੌਮ ਹੈ ਅਤੇ ਇਹ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਰੱਖਦੀ ਹੈ। ਇਸ ਦੇ ਚੱਲਦੇ ਜਦੋਂ ਬਾਕੀ ਧਰਮਾਂ ਦੇ ਲੋਕ ਜੰਮੂ-ਕਸ਼ਮੀਰ ਤੋਂ ਪਲਾਇਨ ਕਰ ਗਏ ਸਨ ਪਰ ਇਹ ਸਿੱਖ ਧਰਮ ਦੇ ਲੋਕ ਉੱਥੇ ਡਟ ਕੇ ਰਹੇ ਸ਼ਾਇਦ ਇਸੇ ਦੇ ਚੱਲਦੇ ਉੱਥੇ ਇਕ ਧਰਮ ਵਿਸ਼ੇਸ਼ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਨੂੰ ਚਾਹੀਦੈ ਕਿ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਿਪਟੇ ਤਾਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘੱਟਨਾਵਾਂ ’ਤੇ ਲਗਾਮ ਲਗਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕਸ਼ਮੀਰ ਘਾਟੀ ਭਾਰਤ ਦੇ ਨਾਲ ਹੈ ਤਾਂ ਉਸ ਪਿੱਛੇ ਸਿੱਖਾਂ ਦੀ ਵੱਡੀ ਕੁਰਬਾਨੀ ਹੈ।

Latest News

प्रेस क्लब में लोकतंत्र की बहाली के लिए कमेटी का गठन..

कमेटी ने प्रेस क्लब के समक्ष मौन प्रदर्शन कर रोष व्यक्त किया.. जालंधर- लोकतंत्र का चौथा स्तंभ कहे जाने वाला मीडिया ही लोकतंत्र को लेकर...

ग्रीन एवेन्यू कॉलोनी में बंद कोठी के दरवाजे देखकर अंदर घुसा चोर, लाखों की चोरी, सीसीटीवी कैमरे में कैद

जालंधर हरबंस जॉनी - थाना भार्गव कैंप के इलाके में दिन-ब-दिन चोरी की वारदातें होती नजर आ रही है इस इलाके में चोरों का साम्राज्य...

हरनाम दास पुरा श्मशान घाट में पोती की मौत के बाद दादी ने किया हंगामा, बहू पर बच्ची को मारने के लगाए आरोप…

जालंधर(विनोद बिंटा)- हरनाम दास पुरा श्मशान घाट में उस वक्त हंगामा हो गया, जब एक दादी ने अपनी पोती का अंतिम संस्कार करने की बात...

बेघरों को 5-5 मरले के प्लाट देने की सुविधा उचित ढंग के साथ लागू करने के लिए ज़िला प्रशासन ने कसी कमर..

डिप्टी कमिश्नर ने जालंधर के योग्य लाभपातरियों को सुविधा दिलाने के लिए आधिकारियों को प्रक्रिया में और तेज़ी लाने के आदेश दिए.. जालंधर- पंजाब सरकार...

महानगर में फिर टूटे दो दफ्तरों के दरवाजे, नकदी व लैपटॉप चोरी…

जालंधर -थाना बारादरी के अंतर्गत पड़ते एसडी कालेज रोड पर स्थित सैनी बिल्डिंग के दो दफ्तरों में चोरों ने बीती रात हाथ साफ करते हुए हजारों की...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान
Leave a Reply

Your email address will not be published. Required fields are marked *