ਜਲੰਧਰ vbnews24 ਸੀ ਐਮ ਡੀ ਪਾਵਰਕੌਮ ਦੀਆਂ ਹਦਾਇਤਾਂ ਅਨੁਸਾਰ ਅੱਜ ਸਹਾਇਕ ਕਾਰਜਕਾਰੀ ਇੰਜੀਨੀਅਰ ਮਾਡਲ ਹਾਊਸ ਇੰਜੀਨੀਅਰ ਨਾਨਕ ਰਾਮ ਵਲੋਂ ਪਿੰਡ ਗਿੱਲਾਂ ਵਿਖੇ ਖੱਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਸੁਣਨ ਲਈ ਦੌਰਾ ਕੀਤਾ ਗਿਆ, ਪਿੰਡ ਦੇ ਮੌਜੂਦਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਮੌਕੇ ਤੇ ਮੌਜੂਦਾ ਸਨ। ਮੌਜੂਦ ਖੱਪਤਕਾਰਾਂ ਵਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਖੇਤੀ ਬਾੜੀ ਲਈ ਪੂਰੀ ਸਪਲਾਈ ਮਿਲ ਰਹੀ ਹੈ। ਜਦ ਕਿ ਕੋਈ ਵੀ ਬਿਜਲੀ ਸਬੰਧੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਹ ਸਮੇਂ ਸਿਰ ਠੀਕ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾਂ ਉਪ ਮੰਡਲ ਅਫਸਰ ਵਲੋਂ ਮਿਲਿਆਂ ਸ਼ਿਕਾਇਤਾਂ ਦਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿਤੇ ਗਏ। ਇਸ ਮੌਕੇ ਤੇ ਪਿੰਡ ਦੇ ਸਰਪੰਚ ਹਰਵਿੰਦਰ ਗਿਲ ਅਤੇ ਬਲਾਕ ਸਮਿਤੀ ਮੈਂਬਰ ਸਰਦਾਰ ਰਘੁਵੀਰ ਸਿੰਘ ਗਿਲ ਨਾਲ ਏਰੀਆ ਇਨਚਾਰਜ ਜੇ ਈ ਅਸ਼ਵਨੀ ਕੁਮਾਰ ਅਤੇ ਜੇ ਈ ਕਰਨ ਦੇਵ ਸਿੰਘ ਮੌਜੂਦ ਸਨ , ਜਿੰਨ੍ਹਾਂ ਨੂੰ ਮੌਕੇ ਤੇ ਮਿਲਿਆਂ ਸ਼ਿਕਾਇਤਾਂ ਦਾ ਹੱਲ ਜਲਦੀ ਤੋਂ ਜਲਦੀ ਕਰਨ ਲਈ ਉਪਮੰਡਲ ਅਫਸਰ ਵਲੋਂ ਨਿਰਦੇਸ਼ ਦਿਤੇ ਗਏ।

Latest News

जेल से 2 महीने पहले आया बाहर, हैरोइन बेचने का कर दिया धंधा शुरु, गिरफ्तार..

जालंधर- कमिश्नरेट स्पैशल ऑपरेशन यूनिट की पुलिस के एक आरोपी को गिरफ्तार किया है। जिसकी पहचान संदीप कुमार उर्फ सोनू पुत्र लेखराज निवासी गुरु तेग...

थाना सदर के गांव धीनां में मैरिज पैलेस मैनेजर की पत्नी से गन प्वाइंट पर सोने की चेन की लूट, मोटरसाइकिल छोड़कर भागा लुटेरा….

जालंधर- महानगर में लूट और चोरी की वारदातें दिन ब दिन बढ़ती ही जा रही है। आज थाना सदर के गांव धीनां में मैरिज पैलेस...

काजी मंडी में चल रहा था, नशे का अड्डा, विरोध करने पर पड़ोसियों ने महिला को बालों से पकड़ कर घसीटा, पीड़ित महिला ने पी फिनाइल …

जालंधर- काजी मंडी में एक ऐसा मामला सामने आया जिसमें नशे के अड्डे का विरोध करने पर पड़ोसियों ने महिला को बालों से पकड़ कर...

जालंधर सिविल अस्पताल गायनी वार्ड में बच्चे के जन्म लेने पर वसूले जा रहे है रुपए, पब्लिक परेशान, शिकायतों के बावजूद भी समस्या का नही हुआ समाधान..

जालंधर(विनोद बिंटा)- जालंधर सिविल अस्पताल के गायनी वार्ड में बच्चों के जन्म लेने के बाद उनसे बधाई के नाम पर रुपए लेने का सिलसिला चल रहा...

वैस्ट हलके में फिर फैली चर्चा, मोहिंदर भगत नही शामिल हो रहे आम आदमी पार्टी में, बदला मन..

जालंधर(विनोद बिंटा)- वैस्ट हलके की राजनीति में फिर बदलाव होता हुआ देखने को नजर आ रहा है। कहते है कि सुबह का भूला शाम को अपने...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान
Leave a Reply

Your email address will not be published. Required fields are marked *