ਯੂਥ ਅਕਾਲੀ ਦਲ ਜਲੰਧਰ ਸ਼ਹਿਰ ਵਿੱਚ ਫੁਟਬਾਲ ਚੋਂਕ ਵਿਖੇ ਸੁਖਮਿੰਦਰ ਸਿੰਘ ਰਾਜਪਾਲ ਵਲੋਂ  ਵੰਡੇ ਗਏ ਸੈਂਕੜੇ ਬੂਟੇ ਅਤੇ ਮਾਸਕ..

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁਖਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਜਨਮਦਿਨ ਮੌਕੇ ਯੂਥ ਅਕਾਲੀ ਆਗੂ ਸ. ਸੁਖਮਿੰਦਰ ਸਿੰਘ ਰਾਜਪਾਲ ਅਤੇ ਯੂਥ ਅਕਾਲੀ ਦਲ ਜਲੰਧਰ ਸ਼ਹਿਰ ਵੱਲੋਂ ਉਨ੍ਹਾਂ ਦੀ ਲੰਬੀ ਉਮਰ ਲਈ ਅਰਦਾਸ ਕਰਨ ਮਗਰੋਂ ਬੂਟੇ ਅਤੇ ਮਾਸਕ ਵੰਡੇ ਗਏ। ਸ. ਸੁਖਮਿੰਦਰ ਸਿੰਘ ਰਾਜਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਸੈਂਕੜੇ ਬੂਟੇ ਅਤੇ ਸੈਂਕੜੇ ਮਾਸਕ ਫੁਟਬਾਲ ਚੋਂਕ ਵਿਖੇ ਆਮ ਲੋਕਾਂ ਨੂੰ ਵੰਡੇ ਗਏ ਇਸ ਮੌਕੇ ਸ ਨਿਰਵੈਰ ਸਿੰਘ ਸਾਜਨ ਹਰਮਨ ਅਸੀਸਾਂ ਲੱਕੀ ਸਿੰਘ  ਨੇ ਕਿਹਾ ਕਿ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਸ. ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਦੀ ਕੀਤੀ । ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਇੱਕ ਯੋਗ ਆਗੂ ਹਨ ਜਿਨ੍ਹਾਂ ਨੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਖਾਏ ਰਾਹ ‘ਤੇ ਚਲਦਿਆਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਬਸਪਾ ਦੀ ਸਰਕਾਰ ਬਨਣ ਜਾ ਰਹੀ ਹੈ ਅਤੇ ਸ. ਬਾਦਲ ਦੀ ਅਗੁਵਾਈ ਵਿਚ ਪੰਜਾਬ ਮੁੜ ਤੋਂ ਤਰੱਕੀ ਦੀ ਰਾਹ ‘ਤੇ ਅੱਗੇ ਵੱਧੇਗਾ। ਉਨ੍ਹਾਂ ਕਿਹਾ ਕਿ ਸਾਡੀ ਅਰਦਾਸ ਹੈ ਗੁਰੂ ਮਹਾਰਾਜ ਉਨ੍ਹਾਂ ਨੂੰ ਸਦਾ ਚੜ੍ਹਦੀਕਲਾ ਵਿਚ ਰੱਖਣ ਤਾਕਿ ਉਹ ਹੋਰ ਵੱਧ ਚੜ੍ਹ ਦੇ ਪੰਥ ਦੀ ਬੇਹਤਰੀ ਲਈ ਕਾਰਜ ਕਰਦੇ ਰਹਿਣ। ਇਸ ਮੌਕੇ ਉੱਤੇ ਸੁਖਮਿੰਦਰ ਸਿੰਘ ਰਾਜਪਾਲ ਰਜਮੀਤ ਸਿੰਘ ਭਾਟੀਆ ਗੁਰਪ੍ਰੀਤ ਸਿੰਘ ਸਚਦੇਵਾ ਹਰਮਨ ਅਸੀਜਾ ਆਕਾਸ਼, ਅੰਕੁਸ਼ ਸ਼ਰਮਾ ਅੰਕੁਸ਼ ਚਡੇਲ  ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Latest News

बस्ती गुजां पंचवटी मंदिर में श्री हरि कथा 3 दिसम्बर को प्रवचन करेंगे, परम पूज्यपाद श्रील भक्ति प्रसून मधुसूदन महाराज..

जालंधर- बस्ती गुजां मेन बाजार पंचवटी मंदिर गऊशाला में 3 दिसम्बर को शाम 6 बजे से शाम 8 बजे तक श्री हरि कथा एंव संकीर्तन का...

पुलिस कांस्टेबल की भर्ती की परीक्षा देने आए विद्यार्थियों का बीएसएफ चौक में धरना…..

जालंधर- जालंधर में पुलिस कांस्टेबल की भर्ती को लेकर परीक्षा देने आए विद्यार्थियों ने बीएसएफ चौक पर जाम लगा दिया। इस दौरान विद्यार्थियों ने दोनों...

ठेका मुलाजिमों ने कल 2 घंटे बसों को बंद रखने का किया ऐलान…

जालंधरः पंजाब रोडवेज और पीआरटीसी के ठेका मुलाजिमों ने 3 दिसंबर को पंजाब के सारे बस स्टैंडों एवं बसों को 2 घंटे बंद करने का ऐलान...

वैस्ट हलके में शराब माफिया का साम्राज्य कायम, भार्गव कैंप, रत्न नगर जस्से के पुल के निकट जनक नगर, बस्ती नौ, निजात्म नगर, लैदर कंप्लैक्स रोड, बड़े मगरमच्छ दे रहे धंधे को अंजाम…

जालंधर(विनोद बिंटा)- 2022 विधानसभा चुनाव जैसे जैसे निकट आ रहे है। शराब माफिया के लोगों ने भी अपनी कमर कस ली है। हर पार्टी के...

बस स्टैंड के निकट पुल के नीचे लक्की गिल हत्या मामले का आरोपी ट्रैवल कंपनी का मालिक संदीप गिरफ्तार….

जालंधर- थाना 6 की पुलिस ने लक्की गिल हत्या के मामले में एक आरोपी को गिरफ्तार किया है। जिसकी पहचान अरमान टूर एंड ट्रैवल कंपनी...

देहाती सीआईए की बड़ी सफलता, अवैध हथियार और नकदी सहित सुभाना गिरफ्तार..

वार्ड नंबर 43 में सीवरेज जाम समस्या 3 महीनों से बरकरार, जनता परेशान




Leave a Reply

Your email address will not be published. Required fields are marked *